Guru Nanak Dev Ji

The 550th Birth Anniversary of Guru Nanak Dev Ji…
੧ਓ
*ਸਤਿਕਾਰ ਯੋਗ ਜੀਓ*

🌷🌷🌷🌷🌷🌷

*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫਤਹਿ*

*550 ਸਾਲ ਗੁਰੂ ਨਾਨਕ ਸਾਹਿਬ ਜੀ ਨਾਲ*

💐💐💐💐💐💐
*ਗੁਰੂ ਨਾਨਕ ਸਾਹਿਬ ਜੀ ਆਪ ਜੀ ਤੇ ਅਤੇ ਸਾਰੇ ਪਰਿਵਾਰ ਤੇ ਮੇਹਰ ਦਾ ਹੱਥ ਰੱਖਣ*
******************************************************************

ਆਪ ਸਭ ਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਕਾਸ਼ -ਪੁਰਬ ਦੀਆਂ ਲੱਖ -ਲੱਖ ਵਧਾਈਆਂ ਜੀ🙏🌸
ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ🙏